PUNJAB 2019

ਉੱਡਦੇ ਜਹਾਜ਼ ਨੂੰ ਲੱਗੀ ਅੱਗ, 41 ਯਾਤਰੀਆਂ ਦੀ ਮੌਤPunjabkesari TV

6 views 4 months ago


ਰੂਸ ਦੇ ਏਅਰੋਫਲੋਟ ਏਅਰਲਾਈਨ ਦੇ ਸੁਖੋਈ ਸੁਪਰਜੈਟ-100 ਪੈਸੇਂਜਰ ਜਹਾਜ਼ ਵਿਚ ਐਤਵਾਰ ਨੂੰ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਅੱਗ ਲੱਗ ਗਈ। ਜਲਦੇ ਹੋਏ ਜਹਾਜ਼ ਨੇ ਮਾਸਕੋ ਦੇ ਸ਼ੇਰੇਮੇਟਯੇਵੋ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਪਰ ਇਸ ਦੌਰਾਨ ਜਹਾਜ਼ ਵਿਚ ਸਵਾਰ 41 ਲੋਕਾਂ ਦੀ ਮੌਤ ਹੋ ਗਈ।