ਵਿਦੇਸ਼

ਉਨਾਵ ਬਲਾਤਕਾਰ: 90 ਫੀਸਦੀ ਤੱਕ ਸੜੀ ਪੀੜਤਾ ਹਾਰੀ ਜ਼ਿੰਦਗੀ ਦੀ ਜੰਗPunjabkesari TV

9 months ago

 

 

ਹੈਦਰਾਬਾਦ ਦੀ ਡਾਕਟਰ ਧੀ ਨੂੰ ਲਾਈ ਅੱਗ ਦੀਆਂ ਲਪਟਾਂ ਅਜੇ ਸ਼ਾਂਤ ਵੀ ਨਹੀਂ ਹੋਈਆਂ ਸੀ......ਕੀ ਬਲਾਤਕਾਰੀਆਂ ਦੀ ਹਵਸ ਤੇ ਫਿਰ ਉਨ੍ਹਾਂ ਦੇ ਬਦਲੇ ਦੀ ਅੱਗ 'ਚ ਝੁਲਸੀ ਉਨਾਵ ਬਲਾਤਕਾਰ ਪੀੜਤਾਂ ਨੇ ਦਮ ਤੋੜ ਦਿੱਤਾ....  ਹੈਦਰਾਬਾਦ ਦੀ ਧੀ ਦੇ ਬਲਾਤਕਾਰੀਆਂ ਨੂੰ ਪੁਲਸ ਨੇ ਐਨਕਾਊਂਟਰ ਵਿਚ ਮਾਰਿਆ ਤਾਂ ਪੂਰਾ ਦੇਸ਼ ਖੁਸ਼ ਸੀ...