ਵਿਦੇਸ਼

Pakistan ਦੇ ਰਾਵਲਪਿੰਡੀ 'ਚ Military Aircraft Crash, 17 ਮੌਤਾਂPunjabkesari TV

1 views 19 days ago

ਪਾਕਿਸਤਾਨ ਦੇ ਰਾਵਲਪਿੰਡੀ 'ਚ ਮਿਲਟਰੀ ਜਹਾਜ਼ ਕ੍ਰੈਸ਼
ਰਿਹਾਇਸ਼ੀ ਇਲਾਕੇ 'ਚ ਡਿੱਗਾ ਜਹਾਜ਼, ਲੱਗੀ ਅੱਗ
'ਮੋਰਾ ਕਾਲੂ' ਪਿੰਡ ਕੋਲ ਵਾਪਰਿਆ ਵੱਡਾ ਹਾਦਸਾ 
17 ਲੋਕਾਂ ਦੀ ਮੌਤ, 12 ਜ਼ਖ਼ਮੀ, ਹਾਲਤ ਗੰਭੀਰ
ਮ੍ਰਿਤਕਾਂ 'ਚੋਂ 12 ਆਮ ਨਾਗਰਿਕ
ਹਾਦਸੇ ਦੇ ਕਾਰਣਾਂ ਦਾ ਨਹੀਂ ਲੱਗਾ ਪਤਾ