ਵਿਦੇਸ਼

World Cup 'ਚ Pak ਨੂੰ ਮਿਲਿਆ Khalistan Supporters ਦਾ ਸਾਥPunjabkesari TV

974 views one month ago

ਵਰਲਡ ਕੱਪ ਦੀ ਖੁਮਾਰੀ ਸਾਰੇ ਦੇਸ਼ਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ... ਖਾਸ ਤੌਰ ਤੇ ਪਾਕਿਸਤਾਨ ਤੇ ਭਾਰਤ ਲਈ ਵੱਕਾਰ ਦਾ ਸਵਾਲ ਹੁੰਦਾ ਹੈ.,... ਪਰ ਇਸ ਵੱਕਾਰ ਦੀ ਲੜਾਈ ਵਿਚ ਪਾਕਿਸਤਾਨ ਨੂੰ ਮਿਲ ਰਿਹਾ ਹੈ ਖਾਲਿਸਤਾਨ ਸਮਰਥਕਾਂ ਦਾ ਸਾਥ...,.. ਜੋ ਇਸ ਵੀਡੀਓ 'ਚ ਸਾਫ ਝਲਕ ਰਿਹਾ ਹੈ,..... ਵੀਡੀਓ ਇੰਗਲੈਂਡ ਦੇ   ਐਜਬੈਸਟਨ  ਵਿਚ ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਮੈਚ ਦੀ ਹੈ..... ਜਿੱਥੇ ਇਕ ਸਿੱਖ ਵਿਅਕਤੀ ਹੱਥਾਂ ਵਿਚ ਪਾਕਿਸਤਾਨ ਦਾ ਝੰਡਾ ਲਹਿਰਾਅ ਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਗਉਂਦਾ ਦਿਖਾਈ ਦਿੱਤਾ... ਤੇ ਹੌਲੀ-ਹੌਲੀ ਇਹ ਨਾਅਰੇ ਖਾਲਿਸਤਾਨ ਜ਼ਿੰਦਾਬਾਦ ਵਿਚ ਤਬਦੀਲ ਹੋ ਗਏ...