ਵਿਦੇਸ਼

Dubai ਦੇ Prince ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਜਿਹੀ ਮਿਸਾਲ, ਹਰ ਕੋਈ ਹੋ ਗਿਆ ਮੁਰੀਦPunjabkesari TV

3 years ago

Dubai ਦੇ Prince ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਜਿਹੀ ਮਿਸਾਲ, ਹਰ ਕੋਈ ਹੋ ਗਿਆ ਮੁਰੀਦ

ਦੁਬਈ ਦੇ ਪ੍ਰਿੰਸ ਦੀ ਇਨਸਾਨੀਅਤ ਨੇ ਮੋਹੇ ਲੋਕਾਂ ਦੇ ਦਿਲ
ਪੰਛੀਆਂ ਨੇ ਆਲ੍ਹਣਾ ਬਣਾ ਪ੍ਰਿੰਸ ਦੀ ਕਾਰ 'ਤੇ ਦਿੱਤੇ ਆਂਡੇ
ਪੰਛੀਆਂ ਨੂੰ ਆਰਾਮ ਦੇਣ ਲਈ ਪ੍ਰਿੰਸ ਨੇ ਸੀਲ ਕੀਤੀ ਕਾਰ
ਕਾਰ 'ਤੇ ਆਂਡਿਆਂ 'ਚੋਂ ਨਿਕਲੇ ਬੱਚੇ ਦੇਖ ਖੁਸ਼ੀ 'ਚ ਝੂੰਮੇ ਪ੍ਰਿੰਸ
ਵੀਡੀਓ ਪੋਸਟ ਕਰ ਆਖਿਆ, 'ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ'
ਲੋਕਾਂ ਨੇ ਕਿਹਾ 'ਦੁਬਈ ਦੇ ਸ਼ੇਖ ਦਾ ਦਿਲ ਹੈ ਸੋਨੇ ਵਰਗਾ'
 

NEXT VIDEOS