ਵਿਦੇਸ਼

Chatrapati Murder Case: Ram Rahim 'ਤੇ ਫੈਸਲਾ ਕੱਲ੍ਹ, Bathinda On AlertPunjabkesari TV

5 years ago

ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਦਾ ਫੈਸਲਾ ਕੱਲ੍ਹ 
ਰਾਮ ਰਹੀਮ 'ਤੇ ਲਟਕੀ ਇਕ ਹੋਰ ਫੈਸਲੇ ਦੀ ਤਲਵਾਰ 
ਬਠਿੰਡਾ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ 
ਪੰਜਾਬ ਪੁਲਸ ਨੇ ਬਠਿੰਡਾ 'ਚ ਜਾਰੀ ਕੀਤਾ ਐਲਰਟ 
ਮਾਲਵਾ ਦੇ 8 ਜ਼ਿਲਿਆਂ 'ਚ 25 ਸਕਿਓਰਿਟੀ ਕੰਪਨੀਆਂ ਤਾਇਨਾਤ 
ਬਠਿੰਡਾ 'ਚ 15 ਕੰਪਨੀਆਂ ਦੇ 1200 ਜਵਾਨ ਤਾਇਨਾਤ 
ਨਾਮ ਚਰਚਾ ਘਰਾਂ ਦੀ ਵਧਾਈ ਗਈ ਸੁਰੱਖਿਆ 
ਡੇਰਾ ਪ੍ਰੇਮੀਆਂ 'ਤੇ ਰੱਖੀ ਜਾਵੇਗੀ ਨਜ਼ਰ 
ਪੁਲਸ ਵੱਲੋਂ ਥਾਂ-ਥਾਂ ਨਾਕਾਬੰਦੀ 

NEXT VIDEOS