ਵਿਦੇਸ਼

Australia 'ਤੇ ਮੁੜ ਕੁਦਰਤ ਦਾ ਕਹਿਰ!Punjabkesari TV

4 years ago

ਚਾਰ ਮਹੀਨਿਆਂ ਦੀ ਅੱਗ 'ਚ ਝੁਲਸੇ ਆਸਟ੍ਰੇਲੀਆ ਦਾ ਦਰਦ ਅਜੇ ਘੱਟ ਨਹੀਂ ਸੀ ਹੋਇਆ ਕਿ... ਹੁਣ ਹਨੇਰੀ-ਤੂਫਾਨ ਤੇ ਗੜਿਆਂ ਨੇ ਇਥੇ ਕਹਿਰ ਮਚਾ ਦਿੱਤਾ ਐ... ਕਿਤੇ ਮੀਂਹ ਗੜ੍ਹਿਆਂ ਤੇ ਕਿਤੇ ਧੂੜ ਭਰੇ ਤੂਫਾਨ ਨੇ ਤ੍ਰਾਹੀ-ਤ੍ਰਾਹੀ ਮਚਾ ਦਿੱਤੀ ਐ ... ਆਸਟ੍ਰੇਲੀਆ 'ਤੇ ਕੁਦਰਤ ਦੇ ਇਸ ਕਹਿਰ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਨੇ...
 

NEXT VIDEOS