ਵਿਦੇਸ਼

ਪੰਜਾਬੀ ਗਾਇਕ Ninja ਨੇ ਚੁੱਪ-ਚੁਪੀਤੇ ਕਰਾਇਆ ਵਿਆਹPunjabkesari TV

3297 views one year ago


ਮਸ਼ਹੂਰ ਪੰਜਾਬੀ ਗਾਇਕ Ninja ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਹਾਲ ਹੀ 'ਚ ਨਿੰਜਾ ਨੇ ਚੰਡੀਗੜ੍ਹ ਦੇ ਇਕ ਹੋਟਲ 'ਚ ਵਿਆਹ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਉਂਝ ਅਕਸਰ ਸੈਲੇਬ੍ਰਿਟੀਜ਼ ਆਪਣੇ ਫੈਨਜ਼ ਨਾਲ ਵਿਆਹ ਦੀ ਖਬਰ ਨੂੰ ਜ਼ਰੂਰ ਸ਼ੇਅਰ ਕਰਦੇ ਹਨ ਪਰ ਨਿੰਜਾ ਨੇ ਆਪਣੇ ਵਿਆਹ ਨੂੰ ਸੀਕਰੇਟ ਰੱਖਣਾ ਹੀ ਬਿਹਤਰ ਸਮਝਿਆ।