Breaking News

31 December ਦੀ ਰਾਤ Jail 'ਚ ਮਨਾਉਣਗੇ Sajjan KumarPunjabkesari TV

694 views 2 months ago

31 ਦਸੰਬਰ ਨੂੰ ਸਰੰਡਰ ਕਰੇਗਾ ਸੱਜਣ ਕੁਮਾਰ 

1984 ਸਿੱਖ ਵਿਰੋਧੀ ਦੰਗੇ ਮਾਮਲੇ 'ਚ ਦੋਸ਼ੀ ਹੈ ਸੱਜਣ ਕੁਮਾਰ

ਦਿੱਲੀ ਹਾਈਕੋਰਟ ਨੇ ਸੁਣਾਈ ਹੈ ਉਮਰ ਕੈਦ ਦੀ ਸਜ਼ਾ 

ਸਰੰਡਰ ਲਈ ਮਹੀਨੇ ਦੀ ਮੋਹਲਤ ਹੋਈ ਸੀ ਖਾਰਿਜ 

ਦਿੱਲੀ ਦੀ ਕੜਕੜਡੂਮਾ ਅਦਾਲਤ 'ਚ ਕਰੇਗਾ ਆਤਮ ਸਮਰਪਣ