Breaking News

Maharashtra 'ਚ ਵੱਡਾ Naxal ਹਮਲਾ, 15 ਜਵਾਨ ਸ਼ਹੀਦPunjabkesari TV

21 views 4 months ago

ਇਸ ਵੇਲੇ ਦੀ ਵੱਡੀ ਖਬਰ ਮਹਾਰਾਸ਼ਟਰ ਤੋਂ ਆ ਹੀ ਹੈ। ਜਿੱਥੇ ਵੱਡਾ ਨਕਸਲੀ ਹਮਲਾ ਹੋਣ ਦੀ ਖਬਰ ਹੈ। ਮਹਾਰਾਸ਼ਟਰ ਦੇ ਗੜ੍ਹਚਿਰੋਲੀ 'ਚ ਅੱਜ ਨਕਸਲੀਆਂ ਨੇ ਸੀ-60 ਕਮਾਂਡੋ ਦੇ ਗਸ਼ਤੀ ਅਮਲੇ 'ਤੇ ਆਈਈਡੀ ਬਲਾਸਟ ਕਰ ਦਿੱਤਾ... ਹਮਲੇ ਵਿਚ 15 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ ਤੇ 20 ਤੋਂ ਵਧੇਰੇ ਜਵਾਨ ਜ਼ਖਮ ਹੋ ਗਈ.... ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।