Breaking News

Breaking - ਲੁਧਿਆਣਾ ਜੇਲ੍ਹ ਝੜਪ ਚ 22 ਕੈਦੀਆਂ 'ਤੇ ਕੇਸ ਦਰਜPunjabkesari TV

1 views 21 days ago

ਲੁਧਿਆਣਾ ਤੋਂ ਵੱਡੀ ਖਬਰ ਆ ਰਹੀ ਹੈ.ਲੁਧਿਆਣਾ ਦੀ ਜੇਲ੍ਹ ਚ ਖੂਨੀ ਤਾਂਡਵ ਮਚਾਉਣ ਵਾਲੇ 22 ਕੈਦੀਆਂ ਉਪਰ ਕੇਸ ਦਰਜ ਕਰ ਦਿੱਤਾ ਗਿਆ ਹੈ.ਇਨ੍ਹਾਂ ਕੈਦੀਆਂ ਖਿਲਾਫ ਇਰਾਦਾ ਕਤਲ,ਤੋੜਭੰਨ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ.ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੈਦੀਆਂ ਵਲੋਂ ਜੇਲ੍ਹ ਚ ਜੰਮ ਕੇ ਬਵਾਲ ਮਚਾਇਆ ਗਿਆਂ ਸੀ.ਇਲਜ਼ਾਮ ਲਗਾਇਆਂ ਗਿਆਂ ਸੀ ਕਿ ਪੁਲਸ ਦੀ ਲਾਪਰਵਾਹੀ ਨਾਲ ਇਕ ਕੈਦੀ ਦੀ ਮੌਤ ਹੋਈ ਹੈ.