Mohinder Singh K.P. ਨੂੰ ਮਨਾਉਣ ਪਹੁੰਚੇ Sukhjinder RandhawaPunjabkesari TV
163 views 8 months ago ਜਗਬਾਣੀ ਟੀਵੀ 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਐ...ਕਾਂਗਰਸ ਪਾਰਟੀ to ਨਰਾਜ਼ ਚੱਲ ਰਹੇ ਟਕਸਾਲੀ ਨੇਤਾ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਸੁਖਜਿੰਦਰ ਰੰਧਾਵਾ ਜਲੰਧਰ ਉਨ੍ਹਾਂ ਦੇ ਘਰ ਪਹੁੰਚੇ han..ਟਿਕਟ ਨਾ ਮਿਲਣ ਕਾਰਨ ਮਹਿੰਦਰ ਸਿੰਘ ਕੇ.ਪੀ. ਪਾਰਟੀ ਤੋਂ ਨਰਾਜ਼ ਚੱਲ ਰਹੇ ਨੇ ਤੇ ਉਨ੍ਹਾਂ ਬੀਤੇ ਦਿਨੀਂ ਮੀਡੀਆ 'ਚ ਪਾਰਟੀ ਪ੍ਰਤੀ ਖੁੱਲ੍ਹ ਕੇ ਨਰਾਜ਼ਗੀ ਜਾਹਿਰ ਕੀਤੀ ਸੀ। ਕਾਂਗਰਸ ਵੱਲੋਂ ਟਿਕਟਾਂ ਦੀ ਕੀਤੀ ਵੰਡ ਤੋਂ ਬਾਅਦ ਪਾਰਟੀ 'ਚ ਬਗਾਵਤੀ ਸੁਰ ਉਠ ਖੜ੍ਹੇ ਹੋਏ ਨੇ....ਮਹਿੰਦਰ ਸਿੰਘ ਕੇਪੀ ਤੋਂ ਇਲਾਵਾ ਕਈ ਹੋਰ ਨੇਤਾ ਵੀ ਆਪਣੀ ਨਰਾਜਗੀ ਜਾਹਿਰ ਕਰ ਚੁੱਕੇ ਨੇ..ਜਿਕਰਯੋਗ ਹੈ ਕਿ ਮਹਿੰਦਰ ਸਿੰਘ ਕੇ.ਪੀ. ਵੱਲੋਂ ਨਰਾਜਗੀ ਜਾਹਿਰ ਕੀਤੇ ਜਾਣ ਤੋਂ ਬਾਅਦ ਪਹਿਲਾਂ ਜਲੰਧਰ ਤੋਂ ਉਮੀਦਵਾਰ ਐਲਾਨ ਸੰਤੋਖ ਚੌਧਰੀ ਮਹਿੰਦਰ ਕੇਪੀ ਨੂੰ ਮਨਾਉਣ ਲਈ ਪਹੁੰਚੇ ਸਨ...ਪਰ ਉਨ੍ਹਾਂ ਨੂੰ ਬੇਰੰਗ ਹੀ ਮੁੜਨਾ ਪਿਆ ...ਹੁਣ cm captain amrinder de khasmkhas ਸੁਖਜਿੰਦਰ ਰੰਧਾਵਾ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਪਹੁੰਚੇ ਨੇ... ਇਸ ਮੁਲਾਕਾਤ ਤੋਂ ਬਾਅਦ ਹੀ ਸਾਫ ho ਸਕੇਗਾ ਕਿ ਰੰਧਾਵਾ, ਕੇ.ਪੀ. ਨੂੰ ਮਨਾਉਣ 'ਚ ਕਾਮਯਾਬ ਰਹੇ ਜਾਂ ਨਹੀਂ।