Breaking News

'AAP' ਨੇ ਲੁਧਿਆਣਾ ਉਮੀਦਵਾਰ 'ਤੇ ਲਗਾਈ ਮੁਹਰPunjabkesari TV

5 years ago

ਜਗ ਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਵਲੋਂ.ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਵਲੋਂ ਲੁਧਿਆਣਾ ਲੋਕ ਸਭਾ ਹਲਕੇ ਲਈ ਪ੍ਰੌਫੈਸਰ ਤੇਜਪਾਲ ਸਿੰਘ ਗਿੱਲ ਦੇ ਨਾਂ 'ਤੇ ਮੁਹਰ ਲਗਾਈ ਗਈ ਹੈ.ਗਿੱਲ ਹੋਰੀ 2014 ਤੋਂ ਆਮ ਆਦਮੀ ਪਾਰਟੀ ਨਾਲ ਜੂੜੇ ਰਹੇ ਹਨ. ਕਿਸਾਨ ਦੇ ਬੇਟੇ ੩੨ ਸਾਲਾ ਤੇਜਪਾਲ ਗੋਬਿੰਦ ਨੈਸ਼ਨਲ ਕਾਲਜ ਨਾਰੰਗਲ ਵਿਖੇ ਬਤੋਰ ਪ੍ਰੌਫੈਸਰ ਨੋਕਰੀ ਕਰਦੇ ਹਨ.ਤੇਜਪਾਲ ਨੂੰ ਪੰਜਾਬ ਚ ਲੋਕ ਸਭਾ ਚੋਣਾ ਦੇ ਸੱਭ ਤੋਂ ਨੌਜਵਾਨ ਉਮੀਦਵਾਰ ਦੇ ਵਜੋਂ ਵੀ ਵੀਖਆ ਜਾ ਰਿਹਾ ਹੈ.