Amritsar Bulletin

ਬਿਨਾਂ ਮਨਜ਼ੂਰੀ ਦੇ ਤੋੜੀ ਗਈ ਦਰਸ਼ਨੀ ਡਿਓਡੀ, SGPC ਨੇ ਦੱਸਿਆ ਸਾਜਿਸ਼Punjabkesari TV

5 years ago

 ਤਰਨਤਾਰਨ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਡੀ ਨੂੰ ਕਾਰ ਸੇਵਾ ਦੇ ਨਾਂ 'ਤੇ ਤੋੜੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲਿਆ ਤੇ ਮੈਨੇਜਰ ਨੂੰ ਸਸਪੈਂਡ ਕਰਦਿਆਂ ਬਾਬਾ ਜਗਤਾਰ ਸਿੰਘ ਦੀਆਂ ਸੇਵਾਵਾਂ ਵੀ ਵਾਪਸ ਲੈ ਲਈਆਂ ਹਨ ...ਉਨ੍ਹਾਂ ਇਸ ਕਾਰਵਾਈ ਨੂੰ ਸ਼੍ਰੋਮਣੀ ਕਮੇਟੀ ਖਿਲਾਫ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਐ...  ਡਾ. ਰੂਪ ਸਿੰਘ ਨੇ ਦੱਸਿਆ ਕਿ ਜਾਂਚ-ਪੜਤਾਲ ਕਰਨ ਤੇ ਸੰਗਤ ਦੇ ਏਤਰਾਜ਼ਾਂ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ਕਾਰਸੇਵਾ ਨੂੰ ਪੈਂਡਿੰਗ ਕਰ ਦਿੱਤਾ ਸੀ ....ਫਿਲਹਾਲ ਇਸਦੀ  ਜਾਂਚ ਲਈ ਐਸਜੀਪੀਸੀ ਵਲੋਂ 3 ਮੈਂਬਰੀ ਕਮੇਟੀ ਦਾ ਗਠਨ ਕਰ ਅਗਲੀ ਕਾਰਵਾਈ ਦੀ ਗੱਲ ਕਹੀ ਐ ...