Amritsar Bulletin

BRTS ਦੀ ਅਧੂਰੀ ਲਿਫਟ ਤੋਂ ਡਿੱਗਾ ਨੌਜਵਾਨ, ਮੌਤPunjabkesari TV

5 years ago

ਨਵਜੋਤ ਸਿੱਧੂ ਬਿਨਾਂ ਸ਼ੱਕ ਸੁਖਬੀਰ ਬਾਦਲ ਦੇ ਡਰੀਮ ਪ੍ਰਾਜੈਕਟ ਨੂੰ ਪੂਰਾ ਕਰਨ ਦਾ ਦਮ ਭਰ ਰਹੇ ਨੇ ...ਪਰ ਅਜੇ ਵੀ ਅਧੂਰੇ ਪਏ ਬੀ. ਆਰ. ਟੀ. ਐੱਸ. ਸਟੇਸ਼ਨ ਦੀ ਲਿਫਟ 'ਚੋਂ ਡਿੱਗਣ ਨਾਲ ਇਕ  ਨੌਜਵਾਨ ਦੀ ਮੌਤ ਹੋ ਗਈ...ਪੁਲਿਸ ਮੁਤਾਬਕ ਵਿੱਕੀ ਨਾਂ ਦਾ ਨੌਜਵਾਨ ਰਾਤ ਇਥੇ ਬਣੀ ਲਿਫਟ 'ਚ ਸੁੱਤਾ ਪਿਆ ਸੀ ਕਿ ਅਚਾਨਕ ਹੇਠਾਂ ਡਿੱਗ ਪਿਆ...ਜਿਸ ਨਾਲ ਉਸਦੀ ਮੌਤ ਹੋ ਗਈ..