Amritsar Bulletin

ਨਰਸਾਂ ਦੇ ਹੱਥ 'ਚ ਕਟੋਰਾ, ਹੈਰੀਟੇਜ ਸਟ੍ਰੀਟ 'ਚ ਮੰਗੀ ਭੀਖPunjabkesari TV

5 years ago

ਲੰਬੇ ਸਮੇਂ ਤੋਂ ਠੇਕੇ 'ਤੇ ਕੰਮ ਕਰ ਰਹੀਆਂ ਮੈਡੀਕਲ ਕਾਲਜ ਤੇ ਹਸਪਤਾਲ ਦੀਆਂ ਨਰਸਾਂ ਨੇ ਹੈਰੀਟੇਜ ਸਟ੍ਰੀਟ 'ਤੇ ਭੀਖ ਮੰਗ ਕੇ ਪ੍ਰਦਰਸ਼ਨ ਕੀਤਾ... ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਹਰ ਵਾਰ ਖਜਾਨਾ ਖਾਲੀ ਹੋਣ ਦੀ ਗੱਲ ਆਖ ਕੇ ਓਹਨਾ ਦੀਆਂ ਮੰਗਾਂ ਤੋਂ ਭਜਦੀ ਹੈ ਇਸ ਲਈ ਉਹ ਸਰਕਾਰ ਦਾ ਖ਼ਜ਼ਾਨਾ ਭਰਨ ਵਾਸਤੇ ਭੀਖ ਮੰਗ ਰਹੀਆਂ ਹਨ