Amritsar Bulletin

ਨਵਜੋਤ ਸਿੱਧੂ ਪ੍ਰੋਫੈਸ਼ਨਲ ਵਿਕਾਊ, ਪੈਸੇ ਦੇ ਕੇ ਚਾਹੇ ਨਚਵਾ ਲਓ : ਸ਼ਵੇਤ ਮਲਿਕPunjabkesari TV

5 years ago

ਰਾਜ ਸਭਾ ਮੈਂਬਰ ਤੇ ਭਾਜਪਾ ਨੇਤਾ ਸ਼ਵੇਤ ਮਲਿਕ ਨੇ ਨਵਜੋਤ ਸਿੱਧੂ ਨੂੰ ਕਟਿਹਾਰ ਰੈਲੀ ਵਿਚ ਦਿੱਤੇ ਬਿਆਨ ਲਈ ਕਰੜੇ ਹੱਥੀਂ ਲਿਆ.... ਸਿੱਧੂ ਨੇ ਕਟਿਹਾਰ ਵਿਚ ਮੁਸਲਮਾਨਾਂ ਨੂੰ ਭਾਜਪਾ ਦੇ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ ਸੀ.... ਜਿਸ ਨੂੰ ਸ਼ਵੇਤ ਮਲਿਕ ਨੇ ਫਿਰਕਾਪ੍ਰਸਤੀ ਦੱਸਿਆ.....ਤੇ ਕਿਹਾ ਕਿ ਸਿੱਧੂ ਪ੍ਰੋਫੈਸ਼ਨਲ ਵਿਕਾਊ ਹੈ.... ਪੈਸੇ ਦੇ ਕੇ ਉਸ ਨੂੰ ਚਾਹੇ ਨਚਵਾ ਲਿਓ.....