Amritsar Bulletin

ਸ਼ਵੇਤ ਮਲਿਕ ਕੌਂਸਲਰੀ ਜਿੱਤੇ ਨਹੀਂ ਤਾਂ ਸਿਰ ਮੁੰਨਵਾ ਕੇ ਹਰਿਦੁਆਰ ਜਾ ਬੈਠੇ : ਵੇਰਕਾPunjabkesari TV

5 years ago

ਕਾਂਗਰਸ ਪਾਰਟੀ ਦੇ ਸੇਵਾਦਲ ਵਲੋਂ ਅੰਬਦਕਰ ਜਯੰਤੀ ਮੌਕੇ ਮੋਟਰਸਾਈਕਲ ਰੈਲੀ ਕੱਢੀ ਗਈ... ਰੈਲੀ 'ਚ ਸ਼ਾਮਲ ਵਿਧਾਇਕ ਰਾਜਕੁਮਾਰ ਵੇਰਕਾ ਨੇ ਸ਼ਵੇਤ ਮਲਿਕ 'ਤੇ ਜੰਮ ਕੇ ਨਿਸ਼ਾਨੇ ਸਾਧੇ... ਵੇਰਕਾ ਨੇ ਜਿਥੇ ਸ਼ਵੇਤ ਮਲਿਕ ਨੂੰ ਕੌਸਲਰ ਦੀ ਚੋਣ ਜਿੱਤਣ ਲਈ ਚੈਲੇਂਜ ਕੀਤਾ...ਉਥੇ ਹੀ ਜਲ੍ਹਿਆਂਵਾਲਾ ਬਾਗ ਦੇ ਸਮਾਗਮ ਦੌਰਾਨ ਉਪ ਰਾਸ਼ਟਰਪਤੀ ਦੇ ਗੰਨਮੈਨ ਨਾਲ ਹੋਈ ਹੱਥੋਪਾਈ 'ਤੇ ਚੁਟਕੀ ਵੀ ਲਈ ...