Amritsar Bulletin

Madam Sidhu ਦਾ Harsimrat Badal ਨੂੰ ਚੈਂਲੇਜ- ਅੰਮ੍ਰਿਤਸਰ ਤੋਂ ਲੜ ਚੋਣPunjabkesari TV

5 years ago

ਟਿਕਟ ਨਾ ਮਿਲਣ ਦਾ ਗਮ ਭੁਲਾ ਮੈਡਮ ਨਵਜੋਤ ਕੌਰ ਸਿੱਧੂ ਚੋਣ ਪ੍ਰਚਾਰ ਲਈ ਮੈਦਾਨ 'ਚ ਉਤਰ ਆਏ ਨੇ... ਮੈਡਮ ਸਿੱਧੂ ਨੇ ਅੰਮ੍ਰਿਤਸਰ ਈਸਟ 'ਚ ਔਜਲਾ ਦੇ ਹੱਕ 'ਚ ਚੋਣ ਪ੍ਰਚਾਰਦੀ ਕਮਾਨ ਸੰਭਾਲੀ ਐ ...ਜਿਸਦੇ ਤਹਿਤ ਉਨ੍ਹਾਂ ਆਪਣੇ ਹਲਕੇ ਦੇ ਕੌਂਸਲਰ ਪੱਧਰ ਤੱਕ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਹਲਕੇ 'ਚੋਂ ਗੁਰਜੀਤ ਔਜਲਾ ਨੂੰ ਵੱਡੀ ਲੀਡ ਦਿਵਾਉਣ ਦਾ ਭਰੋਸਾ ਦਿੱਤਾ.... ਇਸ ਮੌਕੇ ਮੈਡਮ ਸਿੱਧੂ ਨੇ ਹਰਸਿਮਰਤ ਬਾਦਲ ਨੂੰ ਅੰਮ੍ਰਿਤਸਰ ਤੋਂ ਚੋਣ ਲੜਣ ਦਾ ਖੁੱਲ੍ਹਾ ਚੈਂਲੇਜ ਦਿੱਤਾ