Amritsar Bulletin

ਉਮੀਦਵਾਰੀ ਮਿਲਦੇ ਹੀ ਕੈਪਟਨ 'ਤੇ ਵਰ੍ਹੀ ਦਸਵਿੰਦਰ ਕੌਰPunjabkesari TV

4 years ago

ਪੰਜਾਬ ਡੈਮੇਕ੍ਰੇਟਿਕ ਅਲਾਇੰਸ ਨੇ ਅੰਮ੍ਰਿਤਸਰ ਤੋਂ ਅੱਜ ਬੀਬੀ ਦਸਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ.... ਦਸਵਿੰਦਰ ਕੌਰ ਸੀਪੀਆਈ ਪਾਰਟੀ ਤੋਂ ਹੈ.... ਚੋਣ ਮੈਦਾਨ ਵਿਚ ਉਤਰਦੇ ਹੀ ਬੀਬੀ ਦਸਵਿੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਨਿਸ਼ਾਨੇ ਲਗਾਏ....