Amritsar Bulletin

ਔਜਲਾ ਦਾ ਸ਼ਵੇਤ ਮਲਿਕ ਨੂੰ ਚੈਲੇਂਜ-ਮੇਰੇ ਮੁਕਾਬਲੇ ਲੜ ਚੋਣPunjabkesari TV

5 years ago

ਲੋਕ ਸਭਾ ਚੋਣਾਂ ਲਈ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਉਮੀਦਵਾਰ ਤੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੂੰ ਵੱਡਾ ਚੈਲੇਂਜ ਦਿੱਤਾ ਐ ....ਔਜਲਾ ਨੇ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਮਲਿਕ ਲੋਕਾਂ ਦੀ ਕਚਹਿਰੀ 'ਚ ਆਉਣ... ਲੋਕ ਆਪ ਹੀ ਫੈਸਲਾ ਕਰ ਦੇਣਗੇ ਕਿ ਉਨ੍ਹਾਂ ਲਈ ਕਿਸਨੇ ਕੀ ਕੀਤਾ...