Amritsar Bulletin

ਢੀਂਡਸਾ ਦੇ ਆਉਂਦਿਆਂ ਹੀ ਟਕਸਾਲੀਆਂ ਚ ਆਈ ਜਾਨPunjabkesari TV

1 views 2 months ago

ਇਕ ਹੀ ਮੰਚ 'ਤੇ ਬੈਠੇ ਅਕਾਲੀ ਦਲ, ਭਾਜਪਾ, ਆਪ ਤੇ ਪੰਜਾਬ ਏਕਤਾ ਪਾਰਟੀ ਦੇ ਨੇਤਾ..... ਇਹ ਸਾਰੀਆਂ ਪਾਰਟੀਆਂ ਹੋਈਆਂ ਨੇ ਕਾਂਗਰਸ ਖਿਲਾਫ..... ਮਕਸਦ ਹੈ ਕਿ ਜੌੜਾ ਫਾਟਕ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣਾ.... ਦੱਸ ਦੇਈਏ ਕਿ ਬੀਤੇ 10 ਦਿਨਾਂ ਤੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਰੇਲ ਹਾਦਸੇ ਦੇ ਪੀੜਤ ਬੈਠੇ ਨੇ....ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨਾਲ ਜੋ ਵਾਅਦੇ ਕੀਤੇ ਸਨ..