Amritsar Bulletin

ਨਵਜੋਤ ਸਿੱਧੂ ਦੀ ਛੁੱਟੀ 'ਤੇ ਘਮਾਸਾਨPunjabkesari TV

4 years ago

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕੀਤੇ ਗਏ ਨਵਜੋਤ ਸਿੱਧੂ ਦੇ ਅਸਤੀਫੇ 'ਤੇ ਸਿਆਸਤ ਗਰਮਾ ਗਈ ਐ ....ਸਿੱਧੂ ਦੇ ਪੁਰਾਣੇ ਸਾਥੀ ਰਹੇ ਭਾਜਪਾ ਆਗੂ ਤਰੁਣ ਚੁੱਘ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਕਾਂਗਰਸ 'ਚੋਂ ਵੀ ਸਿੱਧੂ ਦਾ ਚੈਪਟਰ ਕਲੋਜ਼ ਹੋ ਚੁੱਕਾ ਐ...ਚੁੱਘ ਨੇ ਕੈਪਟਨ ਦੇ ਫੈਸਲੇ ਨੂੰ ਦਬਾਅ ਹੇਠ ਲਿਆ ਗਿਆ ਫੈਸਲਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਫੈਸਲਾ ਲੈਣ 'ਚ ਬਹੁਤ ਦੇਰ ਕੀਤੀ...