Amritsar Bulletin

Amritsar Bulletin :ਹੈਰੋਇਨ ਸਮੱਗਲਰ ਨਾਲ ਕੈਪਟਨ ਦੀਆਂ ਫੋਟੋਆਂ ਨਸ਼ਰPunjabkesari TV

5 years ago

ਹੈਰਇਨ ਸਮੱਗਲਰ ਸਾਰਜ ਸਿੰਘ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਨਸ਼ਰ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਨਵਾਂ ਵਿਵਾਦ ਛੇੜ ਦਿੱਤਾ ਐ ...  ਕੈਪਟਨ ਸਣੇ ਹੋਰ ਵੱਡੇ ਸਿਆਸੀ ਆਗੂਆਂ ਨਾਲ ਨਸ਼ਾ ਸਮੱਗਲਰਾਂ ਦੇ ਸੰਬੰਧ ਹੋਣ ਦਾ ਦੋਸ਼ ਲਾਉਂਦੇ ਹੋਏ ਹਰਪਾਲ ਚੀਮਾ ਨੇ ਕੈਪਟਨ ਦਾ ਅਸਤੀਫਾ ਮੰਗਿਆ....ਇਸਦੇ ਨਾਲ ਹੀ ਆਪ ਆਗੂ ਨੇ ਨਵਜੋਤ ਸਿੱਧੂ ਨੂੰ ਇਮਾਨਦਾਰ ਪਰ ਕਾਂਗਰਸ 'ਚ ਬੇਵੱਸ ਨੇਤਾ ਦੱਸਦੇ ਹੋਏ 'ਆਪ' 'ਚ ਆਉਣ ਦੀ ਆਫਰ ਦਿੱਤੀ....