Amritsar Bulletin

ਪ੍ਰੇਮਿਕਾ ਤੋਂ ਦੁਖੀ ਹੋ ਇੰਜੀਨੀਅਰ ਨੇ ਕੀਤੀ ਖੁਦਕੁਸ਼ੀPunjabkesari TV

4 years ago

ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਿਆ ਐ..ਅੰਮ੍ਰਿਤਸਰ ਪੁੱਜੇ ਓ.ਪੀ. ਸੋਨੀ ਦਾ ਕਹਿਣਾ ਐ ਕਿ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਐ..ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਸਾਡਾ ਭਰਾ ਐ..ਇਸਤੋਂ ਇਲਾਵਾ ਮਹਿਮਕੇ 'ਚ ਫੇਰਬਦਲ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿਥੇ ਸੇਵਾ ਲਗਾਈ ਜਾਵੇਗੀ oh ਇਕ ਫੌਜੀ ਬਣ ਕੇ ਨਿਭਾਉਣਗੇ...