Amritsar Bulletin

ਪਿਆਰ 'ਚ ਧੋਖਾ, ਵਿਆਹ ਦੇ ਮੰਡਪ 'ਚ ਨਹੀਂ ਪਹੁੰਚਿਆ ਲਾੜਾPunjabkesari TV

4 years ago

4 ਸਾਲਾਂ ਦੇ ਰਿਲੇਸ਼ਨਸ਼ਿਪ ਮਗਰੋਂ ਵਿਆਹ ਦੇ ਐਨ ਮੌਕੇ 'ਤੇ ਮੁੰਡੇ ਦਾ ਪੂਰਾ ਪਰਿਵਾਰ ਘਰ ਨੂੰ ਜਿੰਦਰੇ ਮਾਰ ਕੇ ਘਰੋਂ ਗਾਇਬ ਹੋ ਗਿਆ...ਜਿਸਤੋਂ ਬਾਅਦ ਕੁੜੀ ਤੇ ਉਸਦਾ ਪਰਿਵਾਰ ਥਾਣੇ ਜਾ ਪਹੁੰਚਿਆ...ਦਰਅਸਲ, ਚੌਕ ਕਰੋੜੀ ਦੀ ਰਹਿਣ ਵਾਲੀ ਲੜਕੀ ਦਾ ਮੋਹਿਤ ਨਾਂ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਸਨ... 30 ਨਵੰਬਰ ਨੂੰ ਦੋਵਾਂ ਦਾ ਵਿਆਹ ਹੋਣਾ ਸੀ...ਪਰ ਮੁੰਡਾ ਬਾਰਾਤ ਲੈ ਕੇ ਹੀ ਨਹੀਂ ਪਹੁੰਚਿਆ... ਕੁੜੀ ਦਾ ਦੋਸ਼ ਐ ਕਿ ਮੋਹਿਤ ਨੇ ਪਹਿਲਾਂ ਉਸਦਾ ਸ਼ੋਸ਼ਣ ਕੀਤਾ ਤੇ ਹੁਣ ਵਿਆਹ ਤੋਂ ਭੱਜ ਰਿਹਾ ਐ... ਉਧਰ ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ...