Amritsar Bulletin

Amritsar Bulletin : ਰੇਪ ਮਾਮਲਿਆਂ 'ਤੇ ਮਹਿਲਾ ਕਮਿਸ਼ਨ ਨੇ ਪੁਲਸ 'ਤੇ ਚੁੱਕੇ ਸਵਾਲPunjabkesari TV

4 years ago

ਪਿਛਲੇ 3 ਦਿਨਾਂ ਅੰਦਰ ਪੰਜਾਬ 'ਚ ਕਰੀਬ 10 ਰੇਪ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਪੰਜਾਬ ਵੁਮਨ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਐ ...ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕਮਿਸ਼ਨ ਵਲੋਂ ਇਨ੍ਹਾਂ ਮਾਮਲਿਆਂ 'ਚ ਕਾਰਵਾਈ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨੂੰ ਲਿਖਿਆ ਗਿਆ ਐ... ਮੈਡਮ ਗੁਲਾਟੀ ਨੇ ਮੰਨਿਆ ਕਿ ਕੁਝ ਮਾਮਲਿਆਂ 'ਚ ਪੁਲਸ ਦੀ ਢਿੱਲੀ ਕਾਰਵਾਈ ਕਾਰਣ ਦੋਸ਼ੀਆਂ ਨੂੰਸਜ਼ਾ ਨਹੀਂ ਮਿਲ ਪਾਉਂਦੀ...