Amritsar Bulletin

Amritsar Bulletin : ਮੁੜ ਗੋਲੀਆਂ ਨਾਲ ਦਹਿਲਿਆ AmritsarPunjabkesari TV

4 years ago

ਨਵਜੋਤ ਕੌਰ ਸਿੱਧੂ ਚਾਹੇ ਕੈਪਟਨ ਸਰਕਾਰ ਤੋਂ ਨਾਰਾਜ਼ ਹੈ,ਪਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਰਕਾਰ ਦੇ ਹੱਕ 'ਚ ਬਿਆਨ ਦਿੱਤਾ ਹੈ.ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸ਼ਹਿ ਦੇਣ ਦੇ ਇਲਜ਼ਾਮਾਂ 'ਤੇ ਸਿੱਧੂ ਨੇ ਪਲਟਵਾਰ ਕੀਤਾ.ਉਨ੍ਹਾਂ ਕਿਹਾ ਕਿ ਇਲਜ਼ਾਮ ਲਗਾਉਣ ਵਾਲਿਆਂ ਦੇ ਦੱਸ ਸਾਲਾਂ ਦੇ ਰਾਜ ਚ ਹੀ ਪੰਜਾਬ ਦੇ ਵਿਚ ਗੈਂਗਸਟਰ ਪੈਦਾ ਹੋਏ ਹਨ.