Amritsar Bulletin

Amritsar Bulletin : Murder, ਲੁੱਟ ਤੇ Firing ਨਾਲ ਦਹਿਲਿਆ ਅੰਮ੍ਰਿਤਸਰPunjabkesari TV

4 years ago

ਪਿੰਡ ਗੌਂਸਾਬਾਦ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਵੱਡੇ ਭਰਾ ਨੇ ਛੋਟੇ ਭਰਾ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ... ਦਰਅਸਲ, ਸੁਖਦੇਵ ਸਿੰਘ ਤੇ ਹਰਜਿੰਦਰ ਸਿੰਘ 'ਚ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ... ਅੱਜ ਜਦੋਂ ਹਰਜਿੰਦਰ ਸਿੰਘ ਖੇਤਾਂ 'ਚ ਖਰਾਬ ਪਈ ਮੋਟਰ ਠੀਕ ਕਰਵਾਉਣ ਗਿਆ ਤਾਂ ਸੁਖਦੇਵ ਸਿੰਘ ਨੇ ਉਸ ਨਾਲ ਪਹਿਲਾਂ ਝਗੜਾ ਕੀਤਾ ...ਤੇ ਫਿਰ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ... ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ....