Amritsar Bulletin

Amritsar Bulletin : ਰਾਹੁਲ ਕੋਲ ਸ਼ੇਖੀ ਮਾਰ ਹੁਣ ਨਰਵਸ ਹੋਇਆ ਕੈਪਟਨ : ਹਰਦੀਪ ਪੁਰੀPunjabkesari TV

5 years ago

ਕੈਪਟਨ ਵਲੋਂ ਉਮੀਦਵਾਰਾਂ ਨੂੰ ਜਿਤਾਉਣ ਲਈ ਮੰਤਰੀਆਂ ਤੇ ਵਿਧਾਇਕਾਂ ਦੀ ਜਿੰਮੇਵਾਰੀ ਤੈਅ ਕਰਨ ਵਾਲੇ ਫੁਰਮਾਨ ਨੂੰ ਭਾਜਪਾ ਨੇ ਕੈਪਟਨ ਦਾ ਡਰ ਦੱਸਿਆ ਐ... ਪ੍ਰੈੱਸ ਕਾਨਫਰੰਸ ਕਰਦਿਆਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਕੋਲ 13 ਸੀਟਾਂ ਦੀ ਜਿੰਮੇਵਾਰੀ ਚੁੱਕਣ ਮਗਰੋਂ ਕੈਪਟਨ ਹੁਣ ਨਰਵਸ ਹੋ ਗਿਆ ਜਾਪਦਾ ਐ ...ਇਸਦੇ ਨਾਲ ਹੀ ਹਰਦੀਪ ਪੁਰੀ ਨੇ ਅੰਮ੍ਰਿਤਸਰ ਦੇ ਲੋਕਾਂ ਲਈ ਹਮੇਸ਼ਾ ਹਾਜ਼ਰ ਰਹਿਣ ਤੇ ਗੁਰੂ ਨਗਰੀ ਦਾ ਪੂਰਨ ਵਿਕਾਸ ਕਰਵਾਉਣ ਦੀ ਗੱਲ ਕਹੀ... ਤੇ ਬਾਹਰੀ ਉਮੀਦਵਾਰ ਕਹਿਣ ਵਾਲਿਆਂ ਨੂੰ ਜਵਾਬ ਵੀ ਦਿੱਤਾ..