Amritsar Bulletin

Amritsar Bulletin : ਜੇਤਲੀ ਨਾਲ ਬਿਤਾਏ ਪਲ ਯਾਦ ਕਰ ਭਾਵੁਕ ਹੋਏ ਮਲਿਕPunjabkesari TV

4 years ago

ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਭਾਜਪਾ ਵਰਕਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ... ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਭਾਵੁਕ ਹੋ ਗਏ... ਜੇਤਲੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਮਲਿਕ ਨੇ ਕਿਹਾ ਕਿ ਅੱਜ ਜਿਥੇ ਭਾਜਪਾ ਤੇ ਦੇਸ਼ ਨੂੰ ਵੱਡਾ ਘਾਟਾ ਪਿਆ ਐ ...ਉਥੇ ਹੀ ਮੇਰਾ ਵੱਡਾ ਭਰਾ ਸਦਾ ਲਈ ਚਲਾ ਗਿਆ ਐ... ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਦਾ ਪੰਜਾਬ ਨਾਲ ਖਾਸ ਮੋਹ ਸੀ...ਤੇ ਅੰਮ੍ਰਿਤਸਰ ਦੇ ਜਿੰਨੇ ਵਿਕਾਸ ਕਾਰਜ ਹੋਏ ਜੇਤਲੀ ਦੀ ਬਦੌਲਤ ਹੋਏ...