Amritsar Bulletin

Amritsar Bulletin : ਖਲੀ ਤੋਂ ਵੀ ਲੰਮੇ ਸਿੱਖ ਨੌਜਵਾਨ ਨੇ ਅਮਰੀਕਾ 'ਚ ਪਾਈਆਂ ਧੁੰਮਾਂPunjabkesari TV

5 years ago

 ਭਾਈ ਵੀਰ ਸਿੰਘ ਗਤਕਾ ਪਾਰਟੀ ਨਾਲ ਮਿਲ ਅਮਰੀਕਾ ਗੌਟ ਟੈਲੇਂਟ 'ਚ ਧੁੰਮਾਂ ਪਾਉਣ ਵਾਲੇ ਜਗਦੀਪ ਸਿੰਘ ਦਾ ਵਾਪਿਸ ਆਉਣ ਤੇ ਭਾਰੀ ਸਵਾਗਤ ਕੀਤਾ ਗਿਆ ....ਸਿੱਖੀ ਬਾਣੇ 'ਚ ਜਗਦੀਪ ਨੇ ਗਤਕੇ ਦੇ ਅਜਿਹੇ ਜੌਹਰ ਵਿਖਾਏ ਕਿ ਵੇਖਣ ਵਾਲੇ ਦੰਗ ਰਹਿ ਗਏ....ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਜਗਦੀਪ ਦੀ ਪਾਰਟੀ ਨੇ ਪਹਿਲਾ ਰਾਊਂਡ ਪਾਰ ਕਰ ਲਿਆ.... ਜਦਕਿ ਉਸਨੇ ਫਾਈਨਲ ਵੀ ਜਿੱਤਣ ਦੀ ਆਸ ਪ੍ਰਗਟਾਈ ਹੈ ...