Amritsar Bulletin

Amritsar Bulletin : ਹਰ ਵਿਧਾਇਕ ਹੜ੍ਹ ਪੀੜਤਾਂ ਲਈ ਦੇਵੇ 1 ਮਹੀਨੇ ਦੀ ਤਨਖਾਹPunjabkesari TV

4 years ago

ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਵੱਲ ਲਗਾਤਾਰ ਮਦਦ ਦੇ ਹੱਥ ਵਧ ਰਹੇ ਨੇ...ਖਾਸ ਕਰ ਸਮਾਜ ਸੇਵੀ ਸੰਸਥਾਵਾਂ ਆਪ ਮੁਹਾਰੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਅੱਗੇ ਆ ਰਹੀਆਂ ਨੇ... ਹਾਲਾਂਕਿ ਪੰਜਾਬ ਸਰਕਾਰ ਨੇ ਵੀ 100 ਕਰੋੜ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ ... ਪਰ ਇਹ ਰਾਸ਼ੀ ਕਾਫੀ ਨਹੀਂ ...ਅਜਿਹੇ 'ਚ ਕਾਂਗਰਸ ਦੇ ਪੰਜਾਬ ਪਬਲਿਕ ਕੋਆਰਡੀਨੇਸ਼ਨ ਸੈੱਲ ਦੇ ਚੇਅਰਮੈਨ ਗੁਰਜੀਤ ਸੰਧੂ ਨੇ ਪੰਜਾਬ ਸਰਕਾਰ ਨੂੰ ਬੜੀ ਸਲਾਹ ਦਿੱਤੀ ਐ.ਕਿ ਉਹ ਹਰ ਵਿਧਾਇਕ ਨੂੰ ਆਪਣੀ ਇਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦਾਨ ਕਰਨ ਲਈ ਕਹਿਣ  ..