Amritsar Bulletin

ਕਿਰਾਏਦਾਰ ਤੇ ਮਾਲਕ ਭਿੜੇ, ਮਕਾਨ ਨੂੰ ਲਗਾਈ ਅੱਗPunjabkesari TV

4 years ago

ਚੌਕ ਕਰੋੜੀ ਇਲਾਕੇ 'ਚ 2 ਸਿਲੰਡਰ ਫਟਣ ਨਾਲ ਇਕ ਮਕਾਨ 'ਚ ਅੱਗ ਲੱਗ ਗਈ.... ਮਕਾਨ 'ਚ ਰਹਿ ਰਹੇ ਕਿਰਾਏਦਾਰਾਂ 'ਤੇ ਜਾਣਬੁੱਝ ਕੇ ਮਕਾਨ ਨੂੰ ਅੱਗ ਲਗਾਏ ਜਾਣ ਦੇ ਦੋਸ਼ ਲਗਾਏ ਜਾ ਰਹੇ ਨੇ... ਦਰਅਸਲ, ਵੀਨਾ ਨਾਂ ਦੀ ਔਰਤ ਜੋ ਪਿਛਲੇ ਕਈ ਸਾਲਾਂ ਤੋਂ ਇਥੇ ਕਿਰਾਏ 'ਤੇ ਰਹਿ ਰਹੀ ਐ...ਉਸਦਾ ਮਕਾਨ ਮਾਲਕਾਂ ਨਾਲ ਕਾਨੂੰਨੀ ਝਗੜਾ ਚੱਲ ਰਿਹਾ ਐ...ਅਦਾਲਤ ਨੇ ਫੈਸਲਾ ਮਕਾਨ ਮਾਲਕ ਦੇ ਹੱਕ 'ਚ ਕੀਤਾ...