Amritsar Bulletin

Amritsar Bulletin : ਅੱਯਾਸ਼ੀ ਲਈ ਪੂਰੇ ਟੱਬਰ ਨੂੰ ਕਤਲ ਕਰਨ ਵਾਲਾ 'ਜੱਲਾਦ' ਗ੍ਰਿਫਤਾਰPunjabkesari TV

4 years ago

ਅਜਨਾਲਾ ਦੇ ਪਿੰਡ ਤੇੜਾ ਖੁਰਦ 'ਚੋਂ ਗਾਇਬ ਹੋਏ ਪੂਰੇ ਪਰਿਵਾਰ ਦੀਆਂ ਲਾਸ਼ਾਂ ਲਾਹੌਰ ਬ੍ਰਾਂਚ ਨਹਿਰ 'ਚੋਂ ਮਿਲ ਗਈਆਂ ਹਨ... ਪਰਿਵਾਰ ਦੇ ਮੁਖੀ ਹਰਵੰਤ ਸਿੰਘ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 3 ਜਵਾਨ ਬੱਚਿਆਂ ਤੇ ਪਤਨੀ ਨੂੰ ਕਤਲ ਕਰ ਨਹਿਰ 'ਚ ਸੁੱਟ ਦਿੱਤਾ ਸੀ... ਜਿਨ੍ਹਾਂ 'ਚੋਂ ਪਹਿਲਾਂ ਹਰਵੰਤ ਦੀ ਪਤਨੀ ਦਵਿੰਦਰ ਕੌਰ ਤੇ ਫਿਰ ਛੋਟੇ ਪੁੱਤਰ ਲਵਨੂਰ ਸਿੰਘ ਦੀਆਂ ਲਾਸ਼ਾਂ ਮਿਲ ਗਈਆਂ ਸਨ...ਹੁਣ ਉਸੇ ਨਹਿਰ ਵਿਚੋਂ ਵੱਡੇ ਪੁੱਤਰ ਤੇ ਧੀ ਦੀਆਂ ਵੀ ਲਾਸ਼ਾਂ ਮਿਲ ਗਈਆਂ ਹਨ...