Amritsar Bulletin

Amritsar Bulletin : ਕੁਰਸੀ ਛੱਡ ਕੇ ਆਏ ਸਿੱਧੂ ਤੋਂ ਕਾਂਗਰਸੀਆਂ ਵੱਟਿਆ ਪਾਸਾ, ਸਮਰਥਕਾਂ ਦਾ ਸਾਥPunjabkesari TV

4 years ago

ਕੈਬਨਿਟ ਮੰਤਰੀ ਤੋਂ ਅਸਤੀਫਾ ਦੇਣ ਮਗਰੋਂ ਚੰਡੀਗੜ੍ਹ ਵਾਲਾ ਸਰਕਾਰੀ ਬੰਗਲਾ ਖਾਲੀ ਕਰ ਨਵਜੋਤ ਸਿੱਧੂ ਆਪਣੇ ਘਰ ਪਰਤ ਆਏ ਨੇ... ਪਰ ਕੈਪਟਨ ਨਾਲ ਪੰਗਾ ਲੈਣ ਵਾਲੇ ਸਿੱਧੂ ਤੋਂ ਲੱਗਦਾ ਐ ਲੋਕਲ ਕਾਂਗਰਸੀਆਂ ਨੇ ਵੀ ਮੂੰਹ ਫੇਰ ਲਿਆ ਐ ... ਅੰਮ੍ਰਿਤਸਰ ਪਰਤ ਆਉਣ ਦੇ ਬਾਅਦ ਕੋਈ ਵੀ ਕਾਂਗਰਸੀ ਲੀਡਰ ਜਾਂ ਆਗੂ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੀ ਕੋਠੀ ਨਹੀਂ ਪਹੁੰਚਿਆ...  ਜਿਸਦੇ ਚੱਲਦਿਆਂ ਉਨ੍ਹਾਂ ਦੇ ਕੋਠੀ 'ਚ ਸੰਨਾਟਾ ਪਸਰਿਆ ਰਿਹਾ...ਉਮੀਦ ਲਗਾਈ ਜਾ ਰਹੀ ਸੀ ਕਿ ਸਿੱਧੂ ਦੇ ਪਰਤਣ ਮਗਰੋਂ ਹਲਕੇ ਦੇ ਲੋਕ ਤੇ ਲੋਕਲ ਲੀਡਰ ਉਨ੍ਹਾਂ ਨੂੰ ਮਿਲਣ ਆਉਣਗੇ ...ਪਰ ਸਿੱਧੂ ਦੇ ਕੱਲ ਵਾਪਸ ਪਰਤਣ ਮਗਰੋਂ ਉਨ੍ਹਾਂ ਦੇ ਘਰ ਕੋਈ ਹਲਚਲ ਨਜ਼ਰ ਨਹੀਂ ਆਈ।