Amritsar Bulletin

ਜੇਠੂਵਾਲ ਬਣਿਆ ਪੰਜਾਬ ਦਾ 'ਕ੍ਰਾਈਮ ਵਿਲੇਜ'Punjabkesari TV

10 months ago

ਅੰਮ੍ਰਿਤਸਰ ਦਾ ਪਿੰਡ ਜੇਠੂਵਾਲ ਕ੍ਰਾਈਮ ਵਿਲੇਜ ਦੇ ਨਾਂ ਨਾਲ ਮਸ਼ਹੂਰ ਹੁੰਦਾ ਜਾ ਰਿਹਾ ਐ...ਪਿੰਡ ਦਾ ਅਜਿਹਾ ਕੋਈ ਘਰ ਨਹੀਂ, ਜਿਸ ਨਾਲ ਕੋਈ ਵਾਰਦਾਤ ਨਾ ਹੋਈ ਹੋਵੇ...ਪਿੰਡ 'ਚ ਜਿਥੇ ਲੁੱਟਾਂ-ਖੋਹਾਂ ਤੇ ਚੋਰੀਆਂ ਆਮ ਗੱਲ ਹੋ ਗਈ ਐ...ਉਥੇ ਹੀ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਤੇ ਨਸ਼ਾ  ਲਗਾਤਾਰ ਵਧਦਾ ਜਾ ਰਿਹਾ ਐ... ਪਿੰਡ ਵਾਸੀਆਂ ਨੇ ਪੁਲਸ 'ਤੇ ਵੀ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਐ...