Amritsar Bulletin

Amritsar Bulletin: ਚੋਣ ਹਿੰਸਾ : 'ਆਪ' ਵਰਕਰਾਂ 'ਤੇ ਕਤਲ ਕੇਸ ਦਰਜPunjabkesari TV

4 years ago

ਚੋਣਾਂ ਦੀ ਰੰਜਿਸ਼ 'ਚ ਹੋਏ ਕਤਲ ਦੇ ਮਾਮਲੇ ਇਨਸਾਫ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ... ਦਰਅਸਲ, ਚੋਣ ਰੰਜਿਸ਼ ਦੇ ਚੱਲਦਿਆਂ ਹੋਏ ਹਮਲੇ 'ਚ ਵੋਟਾਂ ਤੋਂ ਇਕ ਦਿਨ ਪਹਿਲਾਂ ਜਗਦੇਵ ਕਲਾਂ ਦੇ ਬੁੱਧ ਸਿੰਘ 'ਦੀ ਮੌਤ ਹੋ ਗਈ  ਸੀ... ਪਰਿਵਾਰ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਸਨ... ਦੋਸ਼ੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਵਾਉਣ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਅਤ ਪਰਿਵਾਰ ਨੇ ਥਾਣੇ ਦੇ ਬਾਹਰ ਧਰਨਾ ਲਗਾਇਆ ...  ਜਿਸਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਖਿਲਾਫ ਕਤਲ ਕੇਸ ਦਰਜ ਕੀਤਾ