Amritsar Bulletin

Amritsar Bulletin : ਮੰਗਣੀ ਦੇ ਕੁਝ ਘੰਟਿਆਂ ਬਾਅਦ NRI ਦਾ ਕਤਲPunjabkesari TV

4 years ago

ਗੁਰੂ ਨਗਰੀ 'ਚ ਕਤਲ ਤੇ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਨੇ ... ਅੰਮ੍ਰਿਤਸਰ 'ਚ ਦੋ ਥਾਵਾਂ 'ਤੇ ਫਾਇਰਿੰਗ ਹੋਈ ... ਹਲਕਾ ਬਿਆਸ ਅਧੀਨ ਪੈਂਦੇ ਪਿੰਡ ਯੋਧੇ 'ਚ 3 ਅਣਪਛਾਤੇ ਬਾਈਕ ਸਵਾਰਾਂ ਨੇ ਇਕ ਐਨਆਰਆਈ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ... ਦਰਅਸਲ, ਕੁਲਵੰਤ ਸਿੰਘ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਰਤਿਆ ਸੀ ... ਰਾਤ ਜਦੋਂ ਉਹ ਵਿਆਹ ਲਈ ਕੁੜੀ ਵੇਖ ਕੇ ਘਰ ਆਇਆ ਤਾਂ ਘਰ ਦੇ ਸਾਹਮਣੇ ਤਿੰਨ ਨੌਜਵਾਨਾਂ ਨੇ ਉਸ 'ਤੇ ਤਾਬੜਤੋੜ ਫਾਇਰਿੰਗ ਕਰਦਿਆਂ ਮੌਤ ਦੇ ਘਾਟ ਉਤਾਰ ਦਿੱਤਾ ... ਪੁਲਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ...