Amritsar Bulletin

Amritsar Bulletin : ਇੰਪਰੂਵਮੈਂਟ ਟਰਸਟ ਵਲੋਂ ਬੇਘਰ ਕੀਤੇ ਲੋਕਾਂ ਨੇ ਰੇਲਵੇ ਟਰੈਕ 'ਤੇ ਲਾਇਆ ਡੇਰਾPunjabkesari TV

4 years ago

ਨਗਰ ਸੁਧਾਰ ਟਰਸਟ ਦੇ ਫਲੈਟਾਂ 'ਚ ਨਾਜਾਇਜ਼ ਤੌਰ 'ਤੇ ਰਹਿ ਰਹੇ ਲੋਕਾਂ ਖਿਲਾਫ ਟੀਮ ਵਲੋਂ ਵੱਡੀ ਕਾਰਾਵਈ ਕੀਤੀ ਗਈ... ਪੁਲ ਨਾਲ ਪਹੁੰਚੀ ਟਰਸਟ ਦੀ ਟੀਮ ਨੇ ਨਾਜਾਇਝ ਕਬਜ਼ੇ ਹਟਾਉਂਦੇ ਹੋਏ ਫਲੈਟਾਂ 'ਚੋਂ ਲੋਕਾਂ ਦਾ ਸਾਮਾਨ ਕੱਢ ਕੇ ਬਾਹਰ ਰੱਖ ਦਿਤਾ...ਇਸ ਦੌਰਾਨ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ....ਪ੍ਰਸ਼ਾਸਨ ਦਾ ਪਿੱਟ ਸਿਆਪਾ ਕਰਦਿਆਂ ਲੋਕਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਥੇ ਕਿਰਾਏ 'ਤੇ ਰਹਿ ਰਹੇ ਹਨ... ਪਰ ਅੱਜ ਸਾਨੂੰ ਅਚਾਨਕ ਬਿਨਾਂ ਕੋਈ ਨੋਟਿਸ ਦਿੱਤੇ ਬੇਘਰ ਕਰ ਦਿੱਤਾ ਗਿਆ ਐ... ਉਧਰ ਟਰਸਟ ਦੇ ਅਧਿਕਾਰੀਆਂ ਦਾ ਕਹਿਣਾ ਐ ਕਿ ਉਨ੍ਹਾਂ ਕੋਲ 95 ਫਲੈਟਾਂ ' ਤੇ ਨਾਜਾਇਜ਼ ਕਬਜ਼ੇ ਹੋਣ ਦੀ ਸ਼ਿਕਾਇਤ ਮਿਲੀ ਸੀ...