Amritsar Bulletin

Amritsar Bulletin : ਨਵਜੋਤ ਸਿੱਧੂ ਵਿਰੋਧੀਆਂ ਦੀ ਰਾਡਾਰ 'ਤੇ, ਭਾਜਪਾ ਨੇ ਕਿਹਾ-ਗੱਦਾਰPunjabkesari TV

4 years ago

ਪਿੰਡ ਵੱਲ੍ਹੇ ਦੇ ਡੰਪ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦੀ ਸਾਮਣੇ ਆਈ ਵੀਡੀਓ ਨੇ ਸਿਆਸਤ 'ਚ ਭੂਚਾਲ ਲੈ ਆਂਦਾ ਐ ... ਭਾਰਤੀ ਸੈਨਾ ਪ੍ਰਤੀ ਮੈਡਮ ਸਿੱਧੂ ਵਲੋਂ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਉਹ ਮੁੜ ਵਿਰੋਧੀਆਂ ਦੇ ਰਾਡਾਰ 'ਤੇ ਨੇ... ਬਿਨਾਂ ਸ਼ੱਕ ਮੈਡਮ ਸਿੱਧੂ ਨੇ ਇਸ ਵੀਡੀਓ  'ਤੇ ਆਪਣੀ ਸਫਾਈ ਦੇ ਦਿੱਤੀ ਐ ...ਪਰ ਭਾਜਪਾ ਨੇ ਇਸ ਬਿਆਨ ਨੂੰ ਲੈ ਕੇ ਨਾ ਸਿਰਫ ਸਿੱਧੂ ਪਰਿਵਾਰ ਨੂੰ ਗੱਦਾਰ ਐਲਾਨਿਆ, ਸਗੋਂ ਖਰੀਆਂ-ਖਰੀਆਂ ਵੀ ਸੁਣਾਈਆਂ...