Amritsar Bulletin

ਅੰਮ੍ਰਿਤਸਰ 'ਚ ਬਾਲੀਵੁੱਡ ਅਦਾਕਾਰਾ ਕ੍ਰਸ਼ਿਮਾ ਕਪੂਰ ਦਾ ਜਲਵਾPunjabkesari TV

4 years ago

13 ਨਵੰਬਰ ਨੂੰ ਸੀਆਰਪੀਐਫ ਦੇ ਇੰਸਪੈਕਟਰ ਗੁਰਮਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਹੱਤਿਆਕਾਂਡ 'ਚ ਪੁਲਸ ਨੇ ਦੋ ਹੋਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ...ਇਨ੍ਹਾਂ ਨੇ ਸੁਪਾਰੀ ਲੈ ਕੇ ਬਲਜੀਤ ਕੌਰ ਦੀ ਹੱਤਿਆ ਕੀਤੀ ਸੀ...ਸੀਆਰਪੀਐਫ ਦੇ ਇੰਸਪੈਕਟਰ ਨੇ ਆਪਣੀ ਪ੍ਰੇਮਿਕਾ ਤੇ ਇਕ ਹੋਰ ਵਿਅਕਤੀ ਮਿਲ ਕੇ ਇਹ  ਹੱਤਿਆਕਾਂਡ anjam dita ਸੀ..ਜਿਸਦਾ ਪੁਲਸ ਖੁਲਾਸਾ ਕਰ ਚੁੱਕੀ ਐ ਤੇ ਇਸ ਮਾਮਲੇ 'ਚ ਬਲਜੀਤ ਕੌਰ ਦੇ ਪਤੀ ਗੁਰਮਿੰਦਰ ਸਿੰਘ, ਉਸਦੀ ਪ੍ਰੇਮਿਕਾ ਤੇ ਇਕ ਬਾਬੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।