Amritsar Bulletin

Amritsar Bulletin : ਕੁੜੀ ਦੇ ਨਾਂ ਦੀ ID ਬਣਾ ਕੇ ਕੀਤਾ ਪਿਆਰ , ਖੁਲਾਸਾ ਹੋਣ 'ਤੇ ਪਿਆ ਪੁਆੜਾPunjabkesari TV

5 years ago

  ਸੁਲਤਾਨਵਿੰਡ ਰੋਡ 'ਤੇ ਫੇਸਬੁੱਕ ਨੂੰ ਲੈ ਕੇ ਦੋ ਗਰੁੱਪ ਆਪਸ 'ਚ ਮਰਨ ਮਾਰਨ 'ਤੇ ਉਤਰ ਆਏ... ਦਰਅਸਲ, ਅਜੀਤ ਨਗਰ ਦੇ ਇਕ ਮੁੰਡ ਨੇ ਫੇਸਬੁੱਕ 'ਤੇ ਲੜਕੀ ਦੇ ਨਾਂ 'ਤੇ ਜਾਅਲੀ ਐਕਾਊਂਟ ਖੋਲ੍ਹਿਆ ਤੇ ਕਈ ਮੁੰਡਿਆਂ ਦੀਆਂ ਫਰੈਂਡ ਰਿਕੁਐਸਟਾਂ ਐਕਸੈਪਟ ਵੀ ਕੀਤੀਆਂ...ਇਸ ਦੌਰਾਨ ਇਕ ਮੁੰਡੇ ਨੇ ਉਸਨੂੰ ਪਿਆਰ ਭਰੇ ਮੈਸੇਜ ਭੇਜਣੇ ਸ਼ੁਰੂ ਕੀਤੇ ...ਸਾਹਮਣੇ ਤੋਂ ਵੀ ਰਿਸਪੌਂਸ ਮਿਲਣ 'ਤੇ ਗੱਲ ਕਾਫੀ ਅੱਗੇ ਵਧ ਗਈ ... ਜਦੋਂ ਮੁੰਡੇ ਨੇ ਲੜਕੀ ਨੂੰ ਮਿਲਣ ਲਈ ਬੁਲਾਇਆ ਤਾਂ ਪਤਾ ਲੱਗਾ ਕਿ ਉਹ ਮੁੰਡਾ ਐ, ਜਿਸਤੋਂ ਬਾਅਦ ਦੋਵੇਂ ਹੱਥੋਪਾਈ ਹੋ ਗਏ...