Amritsar Bulletin

ਬੇਜਾਨ ਉਂਗਲੀਆਂ ਨਾਲ ਬਾਕਮਾਲ ਪੇਂਟਿੰਗ ਕਰਦੀ ਹੈ ਜਪਨੀਤ ਕੌਰPunjabkesari TV

4 years ago

ਰੇਲਵੇ ਸਟੇਸ਼ਨ 'ਤੇ ਟੈਕਸੀ ਸਟੈਂਡ ਨੂੰ ਠੇਕੇ 'ਤੇ ਦੇਣ ਖਿਲਾਫ ਟੈਕਸੀ ਡਰਾਈਵਰਾਂ ਨੇ ਮੋਰਚਾ ਖੋਲ੍ਹ ਦਿੱਤਾ ਐ... ਸਟੇਸ਼ਨ 'ਤੇ ਰੋਸ ਵਿਖਾਵਾ ਕਰਦਿਆਂ ਟੈਕਸੀ ਡਰਾਈਵਰ ਯੂਨੀਅਨ ਨੇ ਭਾਜਪਾ ਆਗੂ ਤੇ ਰੇਲਵੇ 'ਤੇ ਉਨ੍ਹਾਂ ਨੂੰ ਤੰਗ ਕਰਨ ਦਾ ਦੋਸ਼ ਲਾਇਆ...ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਉਜਾੜਿਆ ਜਾ ਰਿਹਾ ਐ ... ਉਨ੍ਹਾਂ ਸਪਸ਼ਟ ਕਿਹਾ ਕਿ ਉਹ ਆਪਣੀ ਜਾਨ ਦੇ ਦੇਣਗੇ, ਪਰ ਆਪਣੀ ਜਗ੍ਹਾ ਨਹੀਂ ਛੱਡਣਗੇ ...