Amritsar Bulletin

Amritsar Bulletin : ਬਲਾਤਕਾਰ ਪੀੜਤ ਪਤਨੀ ਲਈ ਇਨਸਾਫ ਦੀ ਲੜਾਈ ਲੜ ਰਿਹਾ ਪਤੀPunjabkesari TV

4 years ago

ਬਲਾਤਕਾਰ, ਸਮਾਜ ਵਿਚ ਆਏ ਦਿਨ ਅਸੀਂ ਇਹ ਸ਼ਬਦ ਸੁਣਦੇ ਹਾਂ, ਇਨਸਾਫ ਦੀ ਦੁਹਾਈ ਦਿੱਤੀ ਜਾਂਦੀ ਹੈ ਪਰ ਫਿਰ ਵੀ ਸਮਾਜ ਵਿਚ ਪੀੜਤਾਂ ਨੂੰ ਹੀ ਨੀਵੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ.... ਪਰ ਇਕ ਮਿਸਾਲ ਇਸ ਤੋਂ ਵੱਖ ਹੈ.... ਅੰਮ੍ਰਿਤਸਰ ਵਿਚ ਇਕ ਵਿਅਕਤੀ ਨੇ ਬਲਾਤਕਾਰ ਪੀੜਤ ਆਪਣੀ ਪਤਨੀ ਦਾ ਸਾਥ ਦੇ ਕੇ ਮਿਸਾਲ ਕਾਇਮ ਕਰ ਦਿੱਤੀ ਹੈ.... ਦਰਅਸਲ 2015 ਤੋਂ ਇਸ ਮਹਿਲਾ ਨੂੰ ਬਲੈਕਮੇਲ ਕਰਕੇ ਬਲਾਤਕਾਰ ਕੀਤਾ ਜਾ ਰਿਹਾ ਸੀ.... ਵਿਆਹ ਤੋਂ ਬਾਅਦ ਇਸ ਦੀ ਸੱਚਾਈ ਪਤੀ ਨੂੰ ਪਤਾ ਲੱਗੀ ਤਾਂ ਉਸ ਨੇ ਪੀੜਤਾਂ ਨੂੰ ਛੱਡਣ ਦੀ ਥਾਂ ਉਸ ਲਈ ਇਨਸਾਫ ਦੀ ਲੜਾਈ ਲੜੀ ਤੇ ਅੱਜ 4 ਸਾਲਾਂ ਬਾਅਦ ਮਾਮਲਾ ਦਰਜ ਹੋਇਆ ਹੈ.... ਕਾਨੂੰਨ ਦੀਆਂ ਨਜ਼ਰਾਂ ਵਿਚ ਜਿਸ ਨੂੰ ਇਨਸਾਫ ਕਹਿੰਦੇ ਨੇ... ਉਹ ਤਾਂ ਪਤਾ ਨਹੀਂ ਇਸ ਪੀੜਤਾਂ ਨੂੰ ਕਦੋਂ ਮਿਲੇਗਾ... ਪਰ ਉਮੀਦ ਹੈ ਕਿ ਪਤੀ ਦੇ ਸਾਥ ਨਾਲ ਉਹ ਹਰ ਜੰਗ ਜਿੱਤ ਲਵੇਗੀ.....