Amritsar Bulletin

Amritsar Bulletin : ਭਾਜਪਾ ਆਗੂ ਦੇ ਮੁਲਾਜ਼ਮ ਤੋਂ ਸਾਢੇ 8 ਲੱਖ ਦੀ ਲੁੱਟPunjabkesari TV

4 years ago

ਮੋਹਕਮਪੁਰਾ ਇਲਾਕੇ 'ਚ ਦਿਨ-ਦਿਹਾੜੇ ਕੁਝ ਵਿਅਕਤੀਆਂ ਨੇ ਗੈਸ ਏਜੰਸੀ ਦੇ ਮੁਲਾਜ਼ਮ 'ਤੇ ਹਮਲਾ ਕਰ ਸਾਢੇ 8 ਲੱਖ ਤੋਂ ਵੱਧ ਰੁਪਏ ਖੋਹ ਲਏ... ਏਨਾ ਹੀ ਲੁਟੇਰਿਆਂ ਨੇ ਮੁਲਾਜ਼ਮ ਨੂੰ ਇਕ ਦੁਕਾਨ 'ਚ ਲਿਜਾ ਕੇ ਸ਼ਟਰ ਸੁੱਟ ਲਿਆ...ਤੇ ਤੇਜ਼ਧਾਰ ਹਥਿਆਰਾਂ ਨਾਲ ਅਧਮੋਇਆ ਕਰ ਕੇ ਸੁੱਟ ਦਿੱਤਾ... ਇਹ ਸਾਰੀ ਘਟਨਾ ਉਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ... ਦਰਅਸਲ, ਭਾਜਪਾ ਆਗੂ ਅਨੁਜ ਸਿੱਕਾ ਦੇ ਗੈਸ ਗੋਦਾਮ 'ਚ ਕੰਮ ਕਰਨ ਵਾਲਾ ਵਿਅਕਤੀ ਦੁਪਹਿਰ ਸਮੇਂ ਉਗਰਾਹੀ ਕਰ ਕੇ ਜਾ ਰਿਹਾ ਸੀ ਕਿ ਰਸਤੇ 'ਚ ਕੁਝ ਵਿਅਕਤੀਆਂ ਨੇ ਉਸ'ਤੇ ਹਮਲਾ ਕਰ ਦਿੱਤਾ.... ਉਧਰ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ