Amritsar Bulletin

Amritsar Bulletin : ਭੈਣ ਨੇ ਉਜਾੜਿਆ ਭੈਣ ਦਾ ਘਰ, ਦੇਖੋ ਅੰਮ੍ਰਿਤਸਰ ਦੀਆਂ ਖਾਸ ਖ਼ਬਰਾਂPunjabkesari TV

5 years ago

ਅੰਮ੍ਰਿਤਸਰ 'ਚ ਉਸ ਸਮੇਂ ਰਿਸ਼ਤੇ ਤਾਰ-ਤਾਰ ਹੋ ਗਏ.... ਜਦੋਂ ਇੱਥੇ ਇਕ ਭੈਣ ਨੇ ਹੀ ਆਪਣੀ ਭੈਣ ਦਾ ਘਰ ਬਰਬਾਦ ਕਰ ਦਿੱਤਾ..... ਅੰਮ੍ਰਿਤਸਰ ਵਿਚ ਇਕ 12ਵੀਂ ਕਲਾਸ ਦੀ ਵਿਦਿਆਰਥਣ ਆਪਣੇ ਜੀਜੇ ਨਾਲ ਫਰਾਰ ਹੋ ਗਈ.... ਸੂਚਨਾ ਮਿਲਣ 'ਤੇ ਜਦੋਂ ਪਰਿਵਾਰ ਨੇ ਜਦੋਂ ਦੋਹਾਂ ਨੂੰ ਕਾਲ ਕੀਤੀ ਤਾਂ ਦੋਹਾਂ ਨੇ ਘਰ ਆਉਣ ਇਨਕਾਰ ਕਰ ਦਿੱਤਾ... ਪੀੜਤਾ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਵਿਆਹ ਪੰਜ ਸਾਲ ਪਹਿਲਾਂ ਸਾਗਰ ਨਾਲ ਹੋਇਆ ਸੀ....ਪਰ ਸਾਗਰ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸ ਦੇ ਕਈ ਕੁੜੀਆਂ ਨਾਲ ਸੰਬੰਧ ਰਹੇ.....ਤੇ ਹੁਣ ਉਹ ਉਸ ਦੀ ਭੈਣ ਨਾਲ ਹੀ ਭੱਜ ਗਿਆ... ਪਿਆਰ 'ਚ ਅੰਨ੍ਹੇ ਸਾਗਰ ਨੂੰ ਆਪਣੇ ਦੋ ਬੱਚਿਆਂ ਦੀ ਵੀ ਪਰਵਾਹ ਨਹੀਂ ਕੀਤੀ....