Amritsar Bulletin

Amritsar Bulletin : Amritsar 'ਚ ਲਾਸ਼ ਦਫਨਾਉਣ ਲੈ ਕੇ ਹੋਇਆ ਹੰਗਾਮਾPunjabkesari TV

4 years ago

ਅੰਮ੍ਰਿਤਸਰ ਦੇ ਝੱਬਾਲ ਰੋਡ ਸਥਿਤ ਪਿੰਡ ਭਰਾੜੀਵਾਲ ਵਿਚ  ਨਗਰ ਨਿਗਮ ਦੀ ਜ਼ਮੀਨ 'ਤੇ ਈਸਾਈ ਭਾਈਚਾਰੇ ਵੱਲੋਂ ਲਾਸ਼ ਨੂੰ ਦਫਨਾਉਣ 'ਤੇ ਹੰਗਾਮਾ ਹੋ ਗਿਆ....ਈਸਾਈ ਭਾਈਚਾਰੇ ਦੇ ਲੋਕ ਜਦੋਂ ਲਾਸ਼ ਨੂੰ ਦਫਨਾਉਣ ਲਈ ਪਹੁੰਚੇ ਤਾਂ ਇਲਾਕਾ ਵਾਸੀਆਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ....ਹਾਲਾਤ ਤਣਾਅਪੂਰਨ ਹੁੰਦੇ ਦੇਖ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਸ਼ਾਮ ਚਾਰ ਵਜੇ ਤੱਕ ਕਬਰਿਸਤਾਨ ਵਿਖੇ ਇਕ ਕੋਨੇ ਵਿਚ ਦਫਨਾਅ ਕੇ ਮਾਮਲਾ ਸ਼ਾਂਤ ਕੀਤਾ ਗਿਆ...