Amritsar Bulletin

Sajjan Kumar ਨੂੰ ਮਹਿਜ਼ ਉਮਰਕੈਦ ਤੋਂ ਸੰਤੁਸ਼ਟ ਨਹੀਂ ਸਿੱਖ ਕੌਮPunjabkesari TV

5 years ago

1984 ਦੇ ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਅੱਜ ਦਿੱਲੀ ਹਾਈਕੋਰਟ ਨੇ ਤਾਉਮਰ ਕੈਦ ਤੇ 5 ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਐ ...ਕੋਰਟ ਦੇ ਇਸ ਫੈਸਲੇ ਨੇ ਬਿਨਾਂ ਸ਼ੱਕ ਦੰਗਾ ਪੀੜਤਾਂ ਤੇ ਸਿੱਖ ਕੌਮ ਦੇ ਤਪਦੇ ਹਿਰਦੇ ਨੂੰ ਕੁਝ ਰਾਹਤ ਦਿੱਤੀ ਐ ...ਪਰ ਹਜ਼ਾਰਾਂ ਸਿੱਖਾਂ ਦੇ ਕਾਤਲ ਨੂੰ ਮਹਿਜ਼ ਕੈਦ ਦੀ ਸਜ਼ਾ ਤੋਂ ਸਿੱਖ ਕੌਮ ਸੰਤੁਸ਼ਟ ਨਹੀਂ...ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਤੇ ਸਾਬਕਾ ਜਥੇਦਾਰਾਂ ਨੇ ਸੱਜਣ ਕੁਮਾਰ ਨੂੰ ਸ਼ਰੇਆਮ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ ਐ...