Amritsar Bulletin

Amritsar Bulletin : ਧਰਨਾ ਲਗਾ ਰਹੇ ਸੁਨੀਲ ਜਾਖੜ ਨੂੰ ਭਾਜਪਾ ਨੇ ਦਿੱਤੀ ਸਲਾਹPunjabkesari TV

4 years ago

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਨੂੰ ਲੈ ਕੇ ਭਾਜਪਾ ਵਲੋਂ ਸੰਕਲਪ ਯਾਤਰਾ ਕੱਢੀ ਗਈ, ਜਿਸਦੀ ਅਗਵਾਈ ਸ਼ਵੇਤ ਮਲਿਕ ਤੇ ਤਰੁਣ ਚੁੱਘ ਨੇ ਕੀਤੀ ...ਇਸ ਦੌਰਾਨ ਕਾਂਗਰਸ 'ਤੇ ਵਰ੍ਹਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਮਹਾਤਮਾ ਗਾਂਧੀ ਦੇ ਨਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਐ, ਜਦਕਿ ਉਨ੍ਹਾਂ ਦੇ ਸੁਪਨਿਆਂ ਨੂੰ ਨਰਿੰਦਰ ਮੋਦੀ ਪੂਰਾ ਕਰ ਰਹੇ ਹਨ... ਇਸਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਨੂੰ ਮੋਦੀ ਦੀ ਜਗ੍ਹਾ ਵਾਅਦਾਖਿਲਾਫ ਕੈਪਟਨ ਦੇ ਘਰ ਅੱਗੇ ਧਰਨੇ ਲਗਾਉਣ ਦੀ ਸਲਾਹ ਦਿੱਤੀ...